ਧਾਰੀਵਾਲ ਦੇ ਰੈਸਟੋਰੈਂਟ ਸਟਾਰ ਇਨ ਬਾਰ ਵਿਚ ਬਿਨਾਂ ਲਾਇਸੰਸ/ਪਰਮਿਟ ਦੇ ਸ਼ਰੇਆਮ ਸ਼ਰਾਬ ਪਿਆਉਣ ’ਤੇ ਮਾਲਕ ਵਿਰੁੱਧ ਐਫ.ਆਈ.ਆਰ ਦਰਜ

ਨਾਜਾਇਜ਼ ਸ਼ਰਾਬ ਵੰਡਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ-ਜ਼ਿਲ੍ਹਾ ਚੋਣ ਅਫਸਰ ਗੁਰਦਾਪੁਰ ਗੁਰਦਾਸਪੁਰ, 23 ਜਨਵਰੀ ( ਮੰਨਣ ਸੈਣੀ )। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਜ਼ਿਲੇ ਅੰਦਰ ਨਾਜਾਇਜ਼ ਸ਼ਰਾਬ ਵੰਡਣ ਤੇ ਤਸਕਰੀ ਵਿਰੁੱਧ ਸਖ਼ਤ ਅਭਿਆਨ ਵਿੱਢਿਆ ਗਿਆ ਹੈ ਤੇ ਫਲਾਇੰਗ ਸਕੈਅਡ ਟੀਮਾਂ ਵਲੋਂ ਅਜਿਹੇ ਅਨਸਰਾਂ ਵਿਰੁੱਧ ਨਕੇਲ … Continue reading ਧਾਰੀਵਾਲ ਦੇ ਰੈਸਟੋਰੈਂਟ ਸਟਾਰ ਇਨ ਬਾਰ ਵਿਚ ਬਿਨਾਂ ਲਾਇਸੰਸ/ਪਰਮਿਟ ਦੇ ਸ਼ਰੇਆਮ ਸ਼ਰਾਬ ਪਿਆਉਣ ’ਤੇ ਮਾਲਕ ਵਿਰੁੱਧ ਐਫ.ਆਈ.ਆਰ ਦਰਜ